ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਅਧਾਰਿਤ ਇਕ ਕੁਇਜ਼


ਅੱਜ ਕੱਲ ਦੇ ਕਰੋਨਾ ਦੇ ਕਾਲ ਵਿਚ ਬੱਚਿਆਂ ਦਾ ਸਕੂਲ ਵਿਚ ਜਾਣਾ ਔਖਾ ਹੋ ਗਯਾ ਹੈ ਇਸ ਲਈ ਓਹਨਾ ਦੀ ਪੜ੍ਹਾਈ ਨੂੰ ਜਾਰੀ ਰੱਖਣ ਦੇ ਉਪਰਾਲੇ ਸਦਕਾ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਅਧਾਰਿਤ ਇਕ ਕੁਇਜ਼ 10 ਪ੍ਰਸ਼ਨਾਂ ਦਾ ਤਿਆਰ ਕੀਤਾ ਗਿਆ ਹੈ । ਉਮੀਦ ਹੈ ਕਿ ਇਹ ਕੁਇਜ਼ ਵਿਚ ਪੁਛੇ ਗਏ ਪ੍ਰਸ਼ਨਾਂ ਨਾਲ 8ਵੀ ਤਕ ਦੇ ਬੱਚਿਆਂ ਦਾ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਗਿਆਨ ਵਧੇਗਾ ਅਤੇ ਉਹ ਨਾਨਕ ਸਾਹਬ ਦੇ ਜੀਵਨ ਨੂੰ ਜਾਨਣ ਦੇ ਕਾਬਿਲ ਹੋਣਗੇ।

ਇਸ ਕੁਇਜ਼ ਵਿਚ ਭਾਗ ਲੈਣ ਲਈ ਤੁਹਾਨੂੰ ਥੱਲੇ ਦਿਤੇ ਗਏ link ਤੇ click ਕਰਨਾ ਹੈ ਅਤੇ ਉਸ ਵਿਚ ਆਪਣਾ ਨਾਂ ਅਤੇ ਕਲਾਸ ਦਰਜ ਕਰਨੀ  ਹੈ ਉਸਤੋਂ ਬਾਅਦ ਵਾਰੀ ਵਾਰੀ ਕਰਕੇ 10 ਪ੍ਰਸ਼ਨ ਖੁੱਲਣਗੇ ਜਿਹਨਾਂ ਦੇ 4-4 ਉੱਤਰ ਓਪਸ਼ਨਸ ਵੱਜੋਂ ਦਿੱਤੇ ਗਏ ਹਨ ਜਿਹਨਾਂ ਵਿੱਚੋ ਤੁਸੀਂ ਸਹੀ ਉੱਤਰਾਂ ਨੂੰ ਟਿੱਕ ਕਰਕੇ ਅਖੀਰ ਵਿੱਚ submit ਕਰਨਾ ਹੈ. ਜਿਸਦੇ ਤੁਰੰਤ ਬਾਅਦ ਤੁਹਾਡਾ result ਤੁਹਾਡੇ ਸਾਹਮਣੇ ਹੋਵੇਗਾ। 


ਕੁਇਜ਼ ਵਿੱਚ ਭਾਗ ਲੈਣ ਲਈ ਇਸ ਲਿੰਕ ਤੇ click ਕਰੋ ਜੀ। 


.
ਆਸ਼ਾ ਕਰਦੇ ਹੈ ਕਿ ਤੁਹਾਨੂੰ ਇਸ ਕੁਇਜ਼ ਰਹੀ ਬਹੁਤ ਕੁੱਝ ਸਿੱਖਣ ਨੂੰ ਮਿਲੇਗਾ।

Comments

Popular posts from this blog

KABISAN - Online Shopping BLOGSPOT & WEBSITES India | Master List of Indian Online Shopping Portals

Social Science Important questions Chapter 4 History class 10

Social Science Important questions Chapter 3 History class 10