Posts

Showing posts with the label guru

ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਅਧਾਰਿਤ ਇਕ ਕੁਇਜ਼

Image
ਅੱਜ ਕੱਲ ਦੇ ਕਰੋਨਾ ਦੇ ਕਾਲ ਵਿਚ ਬੱਚਿਆਂ ਦਾ ਸਕੂਲ ਵਿਚ ਜਾਣਾ ਔਖਾ ਹੋ ਗਯਾ ਹੈ ਇਸ ਲਈ ਓਹਨਾ ਦੀ ਪੜ੍ਹਾਈ ਨੂੰ ਜਾਰੀ ਰੱਖਣ ਦੇ ਉਪਰਾਲੇ ਸਦਕਾ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਅਧਾਰਿਤ ਇਕ ਕੁਇਜ਼ 10 ਪ੍ਰਸ਼ਨਾਂ ਦਾ ਤਿਆਰ ਕੀਤਾ ਗਿਆ ਹੈ । ਉਮੀਦ ਹੈ ਕਿ ਇਹ ਕੁਇਜ਼ ਵਿਚ ਪੁਛੇ ਗਏ ਪ੍ਰਸ਼ਨਾਂ ਨਾਲ 8ਵੀ ਤਕ ਦੇ ਬੱਚਿਆਂ ਦਾ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਗਿਆਨ ਵਧੇਗਾ ਅਤੇ ਉਹ ਨਾਨਕ ਸਾਹਬ ਦੇ ਜੀਵਨ ਨੂੰ ਜਾਨਣ ਦੇ ਕਾਬਿਲ ਹੋਣਗੇ। ਇਸ ਕੁਇਜ਼ ਵਿਚ ਭਾਗ ਲੈਣ ਲਈ ਤੁਹਾਨੂੰ ਥੱਲੇ ਦਿਤੇ ਗਏ link ਤੇ click ਕਰਨਾ ਹੈ ਅਤੇ ਉਸ ਵਿਚ ਆਪਣਾ ਨਾਂ ਅਤੇ ਕਲਾਸ ਦਰਜ ਕਰਨੀ  ਹੈ ਉਸਤੋਂ ਬਾਅਦ ਵਾਰੀ ਵਾਰੀ ਕਰਕੇ 10 ਪ੍ਰਸ਼ਨ ਖੁੱਲਣਗੇ ਜਿਹਨਾਂ ਦੇ 4-4 ਉੱਤਰ ਓਪਸ਼ਨਸ ਵੱਜੋਂ ਦਿੱਤੇ ਗਏ ਹਨ ਜਿਹਨਾਂ ਵਿੱਚੋ ਤੁਸੀਂ ਸਹੀ ਉੱਤਰਾਂ ਨੂੰ ਟਿੱਕ ਕਰਕੇ ਅਖੀਰ ਵਿੱਚ submit ਕਰਨਾ ਹੈ. ਜਿਸਦੇ ਤੁਰੰਤ ਬਾਅਦ ਤੁਹਾਡਾ result ਤੁਹਾਡੇ ਸਾਹਮਣੇ ਹੋਵੇਗਾ।  ਕੁਇਜ਼ ਵਿੱਚ ਭਾਗ ਲੈਣ ਲਈ ਇਸ ਲਿੰਕ ਤੇ click ਕਰੋ ਜੀ।  http://testmoz.com/3851202 . ਆਸ਼ਾ ਕਰਦੇ ਹੈ ਕਿ ਤੁਹਾਨੂੰ ਇਸ ਕੁਇਜ਼ ਰਹੀ ਬਹੁਤ ਕੁੱਝ ਸਿੱਖਣ ਨੂੰ ਮਿਲੇਗਾ।